1 ULB ਆਦਮ, ਸੇਥ, ਅਨੋਸ਼, BSB BSB: Adam, Seth, Enosh,
2 ULB ਕੇਨਾਨ, ਮਹਲਲਏਲ, ਯਰਦ, BSB BSB: Kenan, Mahalalel, Jared,
3 ULB ਹਨੋਕ, ਮਥੂਸ਼ਲਹ, ਲਾਮਕ, BSB BSB: Enoch, Methuselah, Lamech, Noah.
4 ULB ਨੂਹ, ਸ਼ੇਮ, ਹਾਮ ਅਤੇ ਯਾਫ਼ਥ। BSB BSB: The sons of Noah: Shem, Ham, and Japheth.
5 ULB ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ। BSB BSB: The sons of Japheth: Gomer, Magog, Madai, Javan, Tubal, Meshech, and Tiras.
6 ULB ਗੋਮਰ ਦੇ ਪੁੱਤਰ: ਅਸ਼ਕਨਜ਼ ਤੇ ਰੀਫ਼ਥ ਅਤੇ ਤੋਗਰਮਾਹ BSB BSB: The sons of Gomer: Ashkenaz, Riphath, and Togarmah.
7 ULB ਯਾਵਾਨ ਦੇ ਪੁੱਤਰ: ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ। BSB BSB: And the sons of Javan: Elishah, Tarshish, the Kittites, and the Rodanites.
8 ULB ਹਾਮ ਦੇ ਪੁੱਤਰ: ਕੂਸ਼, ਮਿਸਰਯਿਮ, ਪੂਟ ਅਤੇ ਕਨਾਨ। BSB BSB: The sons of Ham: Cush, Mizraim, Put, and Canaan.
9 ULB ਕੂਸ਼ ਦੇ ਪੁੱਤਰ: ਸਬਾ, ਹਵੀਲਾਹ, ਸਬਤਾ, ਰਅਮਾਹ, ਸਬਤਕਾ। ਰਅਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ। BSB BSB: The sons of Cush: Seba, Havilah, Sabta, Raamah, and Sabteca. The sons of Raamah: Sheba and Dedan.
10 ULB ਕੂਸ਼ ਦਾ ਪੁੱਤਰ ਨਿਮਰੋਦ ਸੀ। ਉਹ ਧਰਤੀ ਉੱਤੇ ਪਹਿਲਾ ਸੂਰਬੀਰ ਹੋਇਆ। BSB BSB: Cush was the father of Nimrod, who began to be a mighty one on the earth.
11 ULB ਮਿਸਰਯਿਮ ਦੇ ਪੁੱਤਰ: ਲੂਦੀਮ, ਲਹਾਬੀਮ, ਨਫ਼ਤੁਹੀਮ, BSB BSB: Mizraim was the father of the Ludites, the Anamites, the Lehabites, the Naphtuhites,
12 ULB ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਰੀਮ ਸਨ। ਕਸਲੁਹੀਮ ਤੋਂ ਫ਼ਲਿਸਤੀ ਨਿੱਕਲੇ। BSB BSB: the Pathrusites, the Casluhites (from whom the Philistines came), and the Caphtorites.
13 ULB ਕਨਾਨ ਦੇ ਪੁੱਤਰ: ਸੀਦੋਨ ਉਹ ਦਾ ਜੇਠਾ ਪੁੱਤਰ, ਹੇਥ, BSB BSB: And Canaan was the father of Sidon his firstborn, and of the Hittites,
14 ULB ਯਬੂਸੀ, ਅਮੋਰੀ, ਗਿਰਗਾਸ਼ੀ, BSB BSB: the Jebusites, the Amorites, the Girgashites,
15 ULB ਹਿੱਵੀ, ਅਰਕੀ, ਸੀਨੀ, BSB BSB: the Hivites, the Arkites, the Sinites,
16 ULB ਅਰਵਾਦੀ, ਸਮਾਰੀ ਅਤੇ ਹਮਾਥੀ। BSB BSB: the Arvadites, the Zemarites, and the Hamathites.
17 ULB ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ, ਅਰਾਮ, ਊਸ, ਹੂਲ, ਗਥਰ ਅਤੇ ਮਸ਼ਕ। BSB BSB: The sons of Shem: Elam, Asshur, Arphaxad, Lud, and Aram. The sons of Aram: Uz, Hul, Gether, and Meshech.
18 ULB ਅਰਪਕਸਦ ਦਾ ਪੁੱਤਰ ਸ਼ਾਲਹ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ। BSB BSB: Arphaxad was the father of Shelah, and Shelah was the father of Eber.
19 ULB ਏਬਰ ਦੇ ਦੋ ਪੁੱਤਰ ਸਨ। ਇੱਕ ਦਾ ਨਾਮ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਟਾਨ ਸੀ। BSB BSB: Two sons were born to Eber: One was named Peleg, because in his days the earth was divided, and his brother was named Joktan.
20 ULB ਯਾਕਟਾਨ ਦੇ ਪੁੱਤਰ: ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ, BSB BSB: And Joktan was the father of Almodad, Sheleph, Hazarmaveth, Jerah,
21 ULB ਹਦੋਰਾਮ, ਊਜ਼ਾਲ, ਦਿਕਲਾਹ, BSB BSB: Hadoram, Uzal, Diklah,
22 ULB ਏਬਾਲ, ਅਬੀਮਾਏਲ, ਸ਼ਬਾ, BSB BSB: Obal, Abimael, Sheba,
23 ULB ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਭ ਯਾਕਟਾਨ ਦੇ ਪੁੱਤਰ ਸਨ। BSB BSB: Ophir, Havilah, and Jobab. All these were sons of Joktan.
24 ULB ਸ਼ੇਮ, ਅਰਪਕਸਦ, ਸਾਲਹ, BSB BSB: So from Shem came Arphaxad, Shelah,
25 ULB ਏਬਰ, ਪਲਗ, ਰਊ, BSB BSB: Eber, Peleg, Reu,
26 ULB ਸਰੂਗ, ਨਾਹੋਰ, ਤਾਰਹ BSB BSB: Serug, Nahor, Terah,
27 ULB ਅਬਰਾਮ ਜੋ ਅਬਰਾਹਾਮ ਹੈ। BSB BSB: and Abram (that is, Abraham).
28 ULB ਅਬਰਾਹਾਮ ਦੇ ਪੁੱਤਰ, ਇਸਹਾਕ ਤੇ ਇਸ਼ਮਾਏਲ ਸਨ। BSB BSB: The sons of Abraham were Isaac and Ishmael.
29 ULB ਇਹ ਉਨ੍ਹਾਂ ਦੀ ਕੁਲਪੱਤ੍ਰੀ ਹੈ, ਇਸ਼ਮਾਏਲ ਦੇ ਪੁੱਤਰ: ਜੇਠਾ ਨਬਾਯੋਥ, ਫਿਰ ਕੇਦਾਰ, ਅਦਬਏਲ, ਮਿਬਸਾਮ, BSB BSB: These are their genealogies: Nebaioth the firstborn of Ishmael, then Kedar, Adbeel, Mibsam,
30 ULB ਮਿਸ਼ਮਾ, ਦੂਮਾਹ, ਮੱਸਾ ਹਦਦ, ਤੇਮਾ, BSB BSB: Mishma, Dumah, Massa, Hadad, Tema,
31 ULB ਯਟੂਰ, ਨਾਫੀਸ਼ ਅਤੇ ਕਾਦਮਾਹ। ਇਹ ਇਸ਼ਮਾਏਲ ਦੇ ਪੁੱਤਰ ਸਨ। BSB BSB: Jetur, Naphish, and Kedemah. These were the sons of Ishmael.
32 ULB ਅਬਰਾਹਾਮ ਦੀ ਦਾਸੀ ਕਤੂਰਾਹ ਦੇ ਪੁੱਤਰ ਜਿਹਨਾਂ ਨੂੰ ਉਸ ਨੇ ਅਬਰਾਹਾਮ ਦੇ ਲਈ ਜਨਮ ਦਿੱਤਾ: ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ। ਯਾਕਸਾਨ ਦੇ ਪੁੱਤਰ: ਸ਼ਬਾ ਅਤੇ ਦਦਾਨ। BSB BSB: The sons born to Keturah, Abraham’s concubine: Zimran, Jokshan, Medan, Midian, Ishbak, and Shuah. The sons of Jokshan: Sheba and Dedan.
33 ULB ਮਿਦਯਾਨ ਦੇ ਪੁੱਤਰ: ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਆਹ। ਇਹ ਸਭ ਕਤੂਰਾਹ ਦੇ ਪੁੱਤਰ ਸਨ। BSB BSB: The sons of Midian: Ephah, Epher, Hanoch, Abida, and Eldaah. All of these were Keturah’s sons.
34 ULB ਅਬਰਾਹਾਮ ਤੋਂ ਇਸਹਾਕ ਜੰਮਿਆ। ਇਸਹਾਕ ਦੇ ਪੁੱਤਰ: ਏਸਾਓ ਤੇ ਇਸਰਾਏਲ। BSB BSB: Abraham was the father of Isaac. The sons of Isaac: Esau and Israel.
35 ULB ਏਸਾਓ ਦੇ ਪੁੱਤਰ: ਅਲੀਫ਼ਾਜ਼, ਰਊਏਲ, ਯਊਸ਼, ਯਅਲਾਮ ਅਤੇ ਕੋਰਹ। BSB BSB: The sons of Esau: Eliphaz, Reuel, Jeush, Jalam, and Korah.
36 ULB ਅਲੀਫ਼ਾਜ਼ ਦੇ ਪੁੱਤਰ: ਤੇਮਾਨ, ਓਮਾਰ, ਸ਼ਫੀ, ਗਅਤਾਮ, ਕਨਜ਼, ਤਿਮਨਾ ਅਤੇ ਅਮਾਲੇਕ। BSB BSB: The sons of Eliphaz: Teman, Omar, Zepho, Gatam, and Kenaz; and by Timna, Amalek.
37 ULB ਰਊਏਲ ਦੇ ਪੁੱਤਰ: ਨਹਥ, ਜ਼ਰਹ ਸ਼ੱਮਾਹ, ਅਤੇ ਮਿੱਜ਼ਾਹ। BSB BSB: The sons of Reuel: Nahath, Zerah, Shammah, and Mizzah.
38 ULB ਸੇਈਰ ਦੇ ਪੁੱਤਰ: ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ। BSB BSB: The sons of Seir: Lotan, Shobal, Zibeon, Anah, Dishon, Ezer, and Dishan.
39 ULB ਲੋਟਾਨ ਦੇ ਪੁੱਤਰ: ਹੋਰੀ, ਹੋਮਾਮ ਅਤੇ ਲੋਟਾਨ ਦੀ ਭੈਣ ਤਿਮਨਾ ਸੀ। BSB BSB: The sons of Lotan: Hori and Homam. Timna was Lotan’s sister.
40 ULB ਸ਼ੋਬਾਲ ਦੇ ਪੁੱਤਰ: ਅਲਯਾਨ, ਮਾਨਹਥ, ਏਬਾਲ, ਸ਼ਫੀ ਅਤੇ ਓਨਾਮ। ਸਿਬਓਨ ਦੇ ਪੁੱਤਰ: ਅੱਯਾਹ ਅਤੇ ਅਨਾਹ। BSB BSB: The sons of Shobal: Alvan, Manahath, Ebal, Shepho, and Onam. The sons of Zibeon: Aiah and Anah.
41 ULB ਅਨਾਹ ਦੇ ਪੁੱਤਰ: ਦੀਸ਼ੋਨ। ਦੀਸ਼ੋਨ ਦੇ ਪੁੱਤਰ: ਹਮਰਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ। BSB BSB: The son of Anah: Dishon. The sons of Dishon: Hemdan, Eshban, Ithran, and Cheran.
42 ULB ਏਸਰ ਦੇ ਪੁੱਤਰ: ਬਿਲਹਾਨ, ਜ਼ਅਵਾਨ ਅਤੇ ਯਅਕਾਨ। ਦੀਸ਼ੋਨ ਦੇ ਪੁੱਤਰ: ਊਸ ਤੇ ਅਰਾਨ। BSB BSB: The sons of Ezer: Bilhan, Zaavan, and Akan. The sons of Dishan: Uz and Aran.
43 ULB ਜਿਹੜੇ ਪਾਤਸ਼ਾਹ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਪਾਤਸ਼ਾਹ ਹੋਣ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਇਹ ਸਨ, ਬਓਰ ਦਾ ਪੁੱਤਰ ਬਲਾ। BSB BSB: These are the kings who reigned in the land of Edom before any king reigned over the Israelites: Bela son of Beor. His city was named Dinhabah.
44 ULB ਜਦੋਂ ਬਲਾ ਮਰ ਗਿਆ, ਤਾਂ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਸਰਾਹ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ। BSB BSB: When Bela died, Jobab son of Zerah from Bozrah reigned in his place.
45 ULB ਜਦੋਂ ਯੋਬਾਬ ਮਰ ਗਿਆ, ਤਾਂ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ। BSB BSB: When Jobab died, Husham from the land of the Temanites reigned in his place.
46 ULB ਜਦੋਂ ਹੂਸ਼ਾਮ ਮਰ ਗਿਆ, ਤਾਂ ਬਦਦ ਦਾ ਪੁੱਤਰ ਹਦਦ ਜਿਸ ਨੇ ਮਿਦਯਾਨ ਨੂੰ ਮੋਆਬ ਦੇ ਖੇਤ ਵਿੱਚ ਮਾਰਿਆ ਸੀ, ਰਾਜ ਕਰਦਾ ਸੀ ਅਤੇ ਉਸ ਦੇ ਸ਼ਹਿਰ ਦਾ ਨਾਮ ਅਵਿਥ ਸੀ। BSB BSB: When Husham died, Hadad son of Bedad, who defeated Midian in the country of Moab, reigned in his place. And the name of his city was Avith.
47 ULB ਜਦੋਂ ਹਦਦ ਮਰ ਗਿਆ, ਤਾਂ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ। BSB BSB: When Hadad died, Samlah from Masrekah reigned in his place.
48 ULB ਜਦੋਂ ਸਮਲਾਹ ਮਰ ਗਿਆ, ਤਾਂ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ। BSB BSB: When Samlah died, Shaul from Rehoboth on the Euphrates reigned in his place.
49 ULB ਜਦੋਂ ਸ਼ਾਊਲ ਮਰ ਗਿਆ, ਤਾਂ ਅਕਬੋਰ ਦਾ ਪੁੱਤਰ ਬਅਲਹਾਨਾਨ, ਉਹ ਦੇ ਥਾਂ ਕਰਦਾ ਸੀ। BSB BSB: When Shaul died, Baal-hanan son of Achbor reigned in his place.
50 ULB ਜਦੋਂ ਬਅਲਹਾਨਾਨ ਮਰ ਗਿਆ, ਤਾਂ ਹਦਦ ਉਹ ਦੇ ਥਾਂ ਰਾਜ ਕਰਦਾ ਸੀ, ਉਹ ਦੇ ਸ਼ਹਿਰ ਦਾ ਨਾਮ ਪਈ ਸੀ ਅਤੇ ਉਹ ਦੀ ਰਾਣੀ ਦਾ ਨਾਮ ਮਹੇਟਬੇਲ ਸੀ, ਜਿਹੜੀ ਮੇਜ਼ਾਹਾਬ ਦੀ ਪੋਤੀ ਤੇ ਮਟਰੇਦ ਦੀ ਧੀ ਸੀ। BSB BSB: When Baal-hanan died, Hadad reigned in his place. His city was named Pau, and his wife’s name was Mehetabel daughter of Matred, the daughter of Me-zahab.
51 ULB ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਇਹ ਸਨ, ਸਰਦਾਰ ਤਿਮਨਾ, ਸਰਦਾਰ ਅਲਯਾਹ, ਸਰਦਾਰ ਯਤੇਤ, BSB BSB: Then Hadad died. Now the chiefs of Edom were Timna, Alvah, Jetheth,
52 ULB ਸਰਦਾਰ ਆਹਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ, BSB BSB: Oholibamah, Elah, Pinon,
53 ULB ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ BSB BSB: Kenaz, Teman, Mibzar,
54 ULB ਸਰਦਾਰ ਮਗਦੀਏਲ ਅਤੇ ਸਰਦਾਰ ਈਰਾਮ। ਇਹ ਅਦੋਮ ਦੇ ਸਰਦਾਰ ਸਨ। BSB BSB: Magdiel, and Iram. These were the chiefs of Edom.
Select verses for actions: Enter goes to them and Escape comes back.